सोमवार, 1 जून 2015

ਗਲ ਅਜੇਹੀ ਹੁਈ -

 ਜੱਦੋ ਜਾਗਿਆ ਹਨੇਰਾ -ਹਨੇਰਾ ਰਿਹਾ 
ਤੈਨੂੰ ਤਕਿਆ ਵਿਹਾਣਾ ਵਿਚ ਸਵੇਰ ਹੋ ਗਈ -
ਗੀਤ ਗਾਉਂਦੀ ਬਜਉਂਦੀ ਰਵੇ ਆਸ਼ਿਕੀ 
ਜੀਣ ਵਸਤੇ ਜਿੰਦੜੀ ਹੁਣ ਖਲੋਰ  ਹੋ ਗਈ 
ਗਲ ਅਜੇਹੀ ਹੁਈ ਬੇਖ਼ਬਰ ਮੈਂ ਰਿਹਾ 
ਸਾਡੀ ਜਿੰਦ ਕਿਸੀ ਹੋਰ ਹਥ ਡੋਰ ਹੋ ਗਈ -
ਕੋਈ ਮੰਗਿਆ ਦੌਲਤ ਅਤੇ ਜਨ੍ਨਤ ਦੀ ਖੁਸ਼ੀ 
ਸਾਡੇ ਉੱਤੇ ਸੋਣੇ ਰਬ ਦੀ ਮੇਹਰ ਹੋ ਗਈ -

उदय वीर सिंह 

कोई टिप्पणी नहीं: